Friday, 14 August 2015

Sat Sri Akal all of you Happy Independence Day To All

ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ ਛਡਤਾ ਹੁਣ "
ਜੇ ਇਨਸਾਨ ਬਦਲ ਸਕਦੇ ਆ, ਤਾਂ ਇਹ ਲਕੀਰਾਂ ਕਿਉਂ ਨੀ__?
ਟੀਚਰ ਦੀ ਮਾਰੀ ਚਪੇੜ ਸ਼ਾਮ ਤੱਕ ਭੁੱਲ ਜਾਂਦੀ ਆ__
ਪਰ ਵਕਤ ਦੀ ਮਾਰੀ ਚਪੇੜ ਮਰਦੇ ਦਮ ਤੱਕ ਯਾਦ ਰਹਿੰਦੀ ਆ

No comments:

Post a Comment