Thursday, 13 August 2015

ਬੰਦਾ ਤਾਂ ਕੁਝ ਨਾ ਕੁਝ ਬੋਲਦਾ ਰਹਿੰਦਾ ਏ। ਪਤਾ ਨਹੀਂ ਕੀ-ਕੀ ਕੁਫ਼ਰ ਤੋਲਦਾ ਰਹਿੰਦਾ ਏ। ਬੁੱਲ੍ਹ ਹਿੱਲਦੇ ਤਾਂ ਬਾਹਰੋਂ ਨਜ਼ਰੀਂ ਆਉਂਦੇ ਨੇ, ਵਿੱਸ ਅੰਦਰੇ ਹੀ ਅੰਦਰ, ਘੋਲਦਾ ਰਹਿੰਦਾ ਏ।...

ਬੰਦਾ ਤਾਂ ਕੁਝ ਨਾ ਕੁਝ ਬੋਲਦਾ ਰਹਿੰਦਾ ਏ।
ਪਤਾ ਨਹੀਂ ਕੀ-ਕੀ ਕੁਫ਼ਰ ਤੋਲਦਾ ਰਹਿੰਦਾ ਏ।
ਬੁੱਲ੍ਹ ਹਿੱਲਦੇ ਤਾਂ ਬਾਹਰੋਂ ਨਜ਼ਰੀਂ ਆਉਂਦੇ ਨੇ,
ਵਿੱਸ ਅੰਦਰੇ ਹੀ ਅੰਦਰ, ਘੋਲਦਾ ਰਹਿੰਦਾ ਏ।
...

No comments:

Post a Comment